ਸਰਕਾਰੀ ਨੌਕਰੀ ਦੀ ਪ੍ਰੀਖਿਆ ਵਿਚ ਫੇਲ ਹੋਏ 5 ਨੌਜਵਾਨਾਂ ਨੇ ਅਮੀਰ ਬਣਨ ਲਈ ਧੋਖਾਧੜੀ ਦੀ ਅਨੋਖੀ ਯੋਜਨਾ ਬਣਾਈ। ਇਨ੍ਹਾਂ ਨੌਜਵਾਨਾਂ ਨੇ ਡੇਢ ਮਹੀਨੇ ਵਿਚ 200 ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਦਰਅਸਲ ਇਨ੍ਹਾਂ ਨੌਜਵਾਨਾਂ ਨੇ ਆਨਲਾਈਨ ਗਰਲਫ੍ਰੈਂਡ ਸਕੀਮ ਸ਼ੁਰੂ ਕੀਤੀ। ਇਹ ਨੌਜਵਾਨ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਲਗਾ ਕੇ ਲੜਕੀਆਂ ਨਾਲ ਦੋਸਤੀ ਕਰਨ ਲਈ ਨੌਜਵਾਨਾਂ ਨੂੰ ਸ਼ਿਕਾਰ ਬਣਾਉਂਦੇ ਸਨ। ਇਸ ਦੇ ਲਈ ਉਹ ਹੈਲੋ ਐਪ ਅਤੇ ਇੰਸਟਾਗ੍ਰਾਮ 'ਤੇ ਯੂਜ਼ਰਸ ਨੂੰ ਟਾਰਗੇਟ ਕਰਦੇ ਸਨ।ਪਹਿਲਾਂ ਉਨ੍ਹਾਂ ਨੂੰ ਅਸ਼ਲੀਲ ਫੋਟੋਆਂ ਭੇਜ ਕੇ ਲੁਭਾਇਆ ਗਿਆ ਅਤੇ ਬਾਅਦ ਵਿਚ ਮੈਂਬਰਸ਼ਿਪ ਲੈਣ ਲਈ ਕਿਹਾ ਜਾਂਦਾ। ਜਿਵੇਂ ਹੀ ਯੂਜ਼ਰ ਪੈਸੇ ਟ੍ਰਾਂਸਫਰ ਕਰਦਾ ਸੀ, ਇਹ ਲੋਕ ਉਸ ਨੂੰ ਬਲਾਕ ਕਰ ਦਿੰਦੇ ਸਨ।
.
The lure of girls' friendship online! See how this gang cheated 200 people by sending dir+ty photos.
.
.
.
#onlinefraud #police #viralvideo